• Home /
  • IVF Success Rates

IVF Success Rates



ਟੈਸਟ ਟਿਊਬ ਬੇਬੀ ਦੀ ਸਾਲ ਪ੍ਰਤੀ ਸਾਲ ਸਫਲਤਾ ਦੀ ਦਰ

ਸਾਡੀ ਸਫਲਤਾ ਦੀ ਦਰ ਵਿਚ ਇਕ ਦਮ ਵਾਧਾ ਸਾਡੀ ਟੈਸਟ ਟਿਊਬ ਬੇਬੀ ਲੈਬ ਵਿਚ ਅਤੀ ਆਧੁਨਿਕ ਯੂਨਿਟ (ਹਵਾ ਦਾ ਸਖਤ ਕਵਾਲਟੀ ਕੰਟਰੋਲ) ਦੇ ਕਾਰਨ ਹੈ ।

ਸਾਰੇ ਟੈਸਟ ਟਿਊਬ ਬੇਬੀ ਸੈਂਟਰ ਇਕੋ ਜਿਹੇ ਨਹੀ ਹੁੰਦੇ । ਸੈਂਟਰ ਦੀ ਚੋਣ ਕਰਨ ਤੋ ਪਹਿਲੇ ਚੰਗੀ ਤਰ੍ਹਾਂ ਸੈਂਟਰ ਦੀ ਸਫਲਤਾ ਦਰ ਦਾ ਨਿਰਿਖਣ ਕਰੋ ।