ਸਾਡਾ ਮਿਸ਼ਨ
ਕੇਅਰ
ਸੁਰੱਖਿਆ
ਸਫਲਤਾ
ਪਾਰਦਰਸ਼ਿਤਾ
ਨਵੀਨਤਾ
ਘੱਟ ਮਹਿੰਗਾ
ਸਹੂਲਤਾ
 • ਬੇ-ਔਲਾਦ ਜੋੜੇ ਦਾ ਨਿਰੀਖਣ
 • ਅਨਿਯਮਿਤ ਮਾਹਾਵਾਰੀ ਦਾ ਇਲਾਜ
 • ਵਾਰ-ਵਾਰ ਗਰਭ ਦਾ ਗਿਰਨਾ
 • ਆਈ. ਯੂ. ਆਈ (ਪਤੀ ਅਤੇ ਮੰਗਵੇ ਸ਼ੁਕਰਾਣੂ)
 • ਬੰਦ ਟਿਊਬਾ ਨੂੰ ਦੂਰਬੀਨ ਉਪਰੇਸ਼ਨ ਨਾਲ ਖੋਲ੍ਹਣਾ
 • ਬੱਚੇਦਾਨੀ ਦਾ ਨਿਰੀਖਣ
 • ਟੈਸਟ ਟਿਊਬ ਬੇਬੀ(IVF-ET)
 • ਇਕਸੀ(ICSI)
 • ਮੀਜਾ (MESE ) ਐਪਡਿਡਮਿਸ ਵਿਚੋ ਸ਼ੁਕਰਾਣੂਆ ਦੀ ਪ੍ਰਾਪਤੀ
 • ਟੀਜਾ (TESA) ਅੰਡਕੋਸ਼ ਵਿਚੋ ਸ਼ੁਕਰਾਣੂਆ ਦੀ ਪ੍ਰਾਪਤੀ
 • ਅੰਡਾ, ਸ਼ੁਕਰਾਣੂ ਤੇ ਭਰੂਣ ਨੂੰ ਠੰਡਾ ਕਰਕੇ ਸੰਭਾਲਣਾ
 • ਨਾਰਮਲ ਡਿਲੀਵਰੀ
 • ਫਾਰਸਪ ਡਿਲੀਵਰੀ
 • ਸਜਿਰੀਅਨ ਸੈਕਸ਼ਨ
 • ਬੱਚੇਦਾਨੀ ਦਾ ਆਪ੍ਰੇਸ਼ਨ
 • ਬੱਚੇਦਾਨੀ ਦੀਆ ਰਸੋਲੀਆ ਦਾ ਆਪ੍ਰੇਸ਼ਨ
 • ਟਿਊਬਾ ਦਾ ਖੋਲ੍ਹਣਾ
 • ਅਣਚਾਹੇ ਗਰਭ ਨੂੰ ਗਿਰਾਨਾ (੧੨ ਹਫਤਿਆ ਤੱਕ)
 • ਲੈਪਰੋਸਕੋਪੀ (Office Procedure)
 • ਹਿਸਟੈਰੋਸਕੋਪੀ (Office Procedure)

 

ਸਾਡੇ ਬਾਰੇਸਾਡੇ ਸੈਂਟਰ ਨੂੰ ਤਰਜੀਹ ਕਿਉ?


ਸਾਰੇ ਟੈਸਟ ਟਿਊਬ ਬੇਬੀ ਸੈਂਟਰ ਇਕੋ ਜਿਹੇ ਨਹੀ ਹੁੰਦੇ । ਸੈਂਟਰ ਦੀ ਚੋਣ ਕਰਨ ਤੋ ਪਹਿਲੇ ਚੰਗੀ ਤਰ੍ਹਾਂ ਸੈਂਟਰ ਦੀ ਸਫਲਤਾ ਦਰ ਦਾ ਨਿਰਿਖਣ ਕਰੋ ।


 • 14 ਸਾਲ ਦੀ ਬੇਮਿਸਾਲ ਕਾਰਜਗਾਰੀ

  ਸਾਡੇ ਹਸਪਤਾਲ ਵਿਚ ਇਕ ਛੱਤ ਦੇ ਹੇਠਾ ਹੀ ਵੱਖ ਵੱਖ ਤਰ੍ਹਾ ਦੇ ਬੇਅੋਲਾਦਪਣ ਦੇ ਇਲਾਜ ਦੀਆ ਸਹੂਲਤਾ ਮੋਜੂਦ ਹਨ । ਹਸਪਤਾਲ ਦੇ ਮੁਖੀ ਤੇ ਬੇਅੋਲਾਦ ਦੇ ਰੋਗਾ ਦੇ ਮਾਹਿਰ ਡਾ. ਐਸ. ਐਸ. ਚਾਵਲਾ ਦੀ ਯੋਗ ਰਹਿਨੁਮਾਈ ਹੇਠ ਮਾਹਿਰ ਡਾਕਟਰਾ ਦੀ ਸੰਬਧਿਤ ਟੀਮ ਦੁਆਰਾ ਕੀਤਾ ਜਾ ਰਿਹਾ ਹੈ ।

 • ਲਗਾਤਾਰ ਉਚੀ ਸਫਲਤਾ ਦੀ ਦਰ

  ਸਾਡਾ 14 ਸਾਲ ਦਾ ਲਗਾਤਾਰਟੈਸਟ ਟਿਊਬ ਬੇਬੀ ਦੀ ਸਫਲਤਾ ਦੀ ਦਰਵਿਸ਼ਵ ਪੱਧਰੀ ਹੈ ।ਟੈਸਟ ਟਿਊਬ ਬੇਬੀ ਦੀ ਸਫਲਤਾ ਵਿਚ ਪ੍ਰੋਯਗਸ਼ਾਲਾ ਦਾ ਇਕ ਅਹਿਮ ਰੋਲ ਹੁੰਦਾ ਹੈ ।ਟੈਸਟ ਟਿਊਬ ਬੇਬੀਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕਲਚਰ ਲੈਬੋਰਟਰੀ (ਪ੍ਰਯੋਗਸ਼ਾਲਾ ਜਿਸ ਵਿਚ ਅੰਡਿਆ ਦਾ ਉਭਵਰਨ ਕਰਵਾ ਕੇ ਭਰੂਣ ਤਿਆਰ ਕੀਤੇ ਜਾਂਦੇ ਹਨ ) ਇਕ ਅਹਿਮ ਭੂਮਿਕਾ ਨਿਭਾਉਂਦੀ ਹੈ ।

 • ਆਸਾਨ ਪਹੁੰਚ

  ਸਤਜੋਤ ਹਸਪਤਾਲ 94-ਏੇ ਰਣਜੀਤ ਐਵੀਨਿਊ, ਸਾਮਹਣੇ ਜਿਲ੍ਹਾ ਕਚਿਹਰੀ, ਮੇਨ ਅਜਨਾਲਾ ਰੋਡ ਵਿਖੇ ਸਥਿਤ ਹੈ । ਅੰਮ੍ਰਿਤਸਰ ਸ਼ਹਿਰ ਦੇ ਕਿਸੇ ਵੀ ਕੋਨੇ ਤੋ ਪੁੱਛ ਕੇ ਜਿਲ੍ਹਾ ਕਚਿਹਰੀ ਜਾਂ ਕਿਚਲੂ ਚੌਂਕ ਤੋ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਬੱਸ ਸਟੈਂਡ ਤੋ ਜਿਲ੍ਹਾ ਕਚਿਹਰੀ ਜਾਂ ਕਿਚਲੂ ਚੌਂਕ ਰੂਟ ਰਾਹੀ ਲੰਘ ਕੇ ਜਾਣ ਵਾਲੀਆ ਬੱਸਾ ਦੁਆਰਾ ੧੫ ਮਿੰਟਾ ਵਿਚ ਪਹੁੰਚਿਆ ਜਾ ਸਕਦਾ ਹੈ ।

 • ਵਿਅਕਤੀਤਵ ਇਲਾਜ

  ਬੇਅੋਲਾਦਪਣ ਦੇ ਇਲਾਜ ਦੀਆ ਕਈ ਵਿਧੀਆ ਹਨ ਪਰ ਅਸੀ ਤੁਹਾਡਾ ਇਲਾਜ ਉਸ ਵਿਧੀ ਨਾਲ ਕਰਦੇ ਹਾਂ ਜੋ ਕਿ ਤੁਹਾਡੇ ਸਮੇ ਤੇ ਤੁਹਾਡੇ ਜੇਬ ਲਈ ਤੁਹਾਨੂੰ ਸਭ ਤੋ ਜਿਆਦਾ ਲਾਹੇਵੰਦ ਹੋਵੇ । ਇਲਾਜ ਸੁਰੂ ਕਰਨ ਤੋ ਪਹਿਲਾ ਤੁਹਾਨੂਮ ਵੱਖ ਵੱਖ ਇਲਾਜ ਦੀਆ ਵਿਧੀਅ ਤੇ ਉਨ੍ਹਾ ਦੀ ਸਫਲਤਾ ਦੇ ਪਹਿਲੂ ਬਾਰੇ ਚੰਗੀ ਤਰ੍ਹਾ ਸਮਝਾਇਆ ਜਾਂਦਾ ਹੈ ਸਾਡਾ ਸਟਾਫ ਇਹ ਪੂਰੀ ਕੋਸ਼ਸ਼ ਕਰਦਾ ਹੈ

 • ਟੈਸਟ ਟਿਊਬ ਬੇਬੀ ਸਾਡੀ ਪਹਿਲੀ ਪਸੰਦ ਨਹੀ

  ਅਸੀ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਅਪਣਾਉਣ ਤੋ ਪਹਿਲੇ ਸਰਲ ਤੇ ਸਸਤੀਆ ਦਵਾਇਆ ਦਾ ਪ੍ਰਯੋਗ ਕਰਕੇ ਸਫਲਤਾ ਹਾਸਲ ਕਰਨ ਨੂੰ ਵਧੇਰੇ ਤਰਜੀਹ ਦਿੰਦੇ ਹਾਂ ।ਭਾਵੇ ਅਸੀ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਰੋਜ ਮਰਲਾ ਦੇ ਆਧਾਰ ਤੇ ਅਪਣਾਉਂਦੇ ਹਾਂ ਪਰ ਟੈਸਟ ਟਿਊਬ ਬੇਬੀ ਦੀ ਸਲਾਹ ਅਸੀ ਉਨ੍ਹਾ ਮਰੀਜਾ ਨੂੰ ਹੀ ਦਿੰਦੇ ਹਾਂ ਜਿਸ ਦੀ ਉਨ੍ਹਾ ਨੂੰ ਅਸਲ ਜਰੂਰਤ ਹੁੰਦੀ ਹੈ ।

 • ਕੋਈ ਲੁਕਵਾ-ਛੁਪਵਾ ਖਰਚਾ ਨਹੀ

  ਅਸੀ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਲਈ ਪੈਕੇਜ ਦਿੰਦੇ ਹਾਂ । ਟੈਸਟ ਟਿਊਬ ਬੇਬੀ,ਇਕਸੀ, ਮੀਜਾ ਪੀਜਾ ਟੀਜਾ ਦੀ ਪ੍ਰਕਿਰਿਆ ਆਪਣੇ ਜਾ ਮੰਗਵੇ ਅੰਡੇ ਨਾਲ /ਮੰਗਵੇ ਸ਼ੂਕਰਾਣੂ (ਜਿਸ ਦੀ ਜਰੂਰਤ ਹੋਵੇ) ਦੇ ਖਰਚੇ ਬਾਰੇ ਪ੍ਰਕਿਰਿਆ ਸ਼ੁਰੂ ਹੋਣ ਤੋ ਪਹਿਲੇ ਹੀ ਵੇਰਵੇ ਸਹਿਤ ਪਹਿਲੇ ਤੋ ਹੀ ਦੱਸਿਆ ਹੈ ।

 • ਅਸੀ ਸਖਤ ਮਾਪ ਦੰਡਾ ਦੇ ਅਧੀਨ ਕੰਮ ਕਰਦੇ ਹਾਂ

  ਸਾਡੇ ਦੇਸ਼ ਵਿਚ ਭਾਵੇ ਜਣਨ ਪ੍ਰਕਿਰਿਆ ਦੀਆ ਸਹਾਇਕ ਵਿਧੀਆ ਬਾਰੇ ਕੋਈ ਕਾਨੂੰਨ ਨਹੀ ਬਣਿਆ ਸਰਕਾਰੀ ਡਰਾਫਟ ਜੋ ਭਵਿਖ ਵਿਚ ਕਾਨੂੰਨ ਬਣਨ ਜਾ ਰਿਹਾ ਹੈ ਦੀ ਸਖਤੀ ਨਾਲ ਪਾਲਣਾ ਕਰਦੇ ਹਾਂ ਇਹ ਡਰਾਫਟ ਇਨੰਟਰਨੈਟ ਤੇ ਉਪਲਬਧ ਹੈ ਜਿਸ ਦਾ ਨਾਮAssisted Reproductive Technology (Regulations) Rules 2010, Ministry of Health And Family Welfare , Govt of India , New Delhi

ਸਾਡੇ ਡਾਕਟਰਾਂ ਨੂੰ ਮਿਲੋ
ਲਿੰਗ ਦੀ ਚੋਣ ਸਾਡੇ ਦੇਸ਼ ਵਿਚ ਗੈਰ ਕਾਨੂੰਨੀ ਹੈ ਅਸੀ ਨਾ ਤਾ ਲਿੰਗ ਦੀ ਚੋਣ ਕਰਦੇ ਹਾਂ ਤੇ ਨਾ ਹੀ ਇਸ ਦੇ ਪੱਖ ਪੂਰਕ ਹਾਂ । ਇਸ ਕਰਕੇ ਕੋਈ ਵੀ ਬੇਅੋਲਾਦ ਜੋੜਾ ਇਸ ਲਈ ਸਿਫਾਰਿਸ਼ ਨਾ ਕਰੇ ।